ਅਮਰੀਕਾ 'ਚ 2 ਭਾਰਤੀਆਂ ਦੀ ਸ਼ਰਮਨਾਕ ਕਰਤੂਤ! ‘ਫ਼ਰਜ਼ੀ’ ਡਕੈਤੀਆਂ ਮਾਰ ਹੁਣ ਬੈਠੇ ਪੁਲਿਸ ਹਿਰਾਸਤ 'ਚ!|OneIndia Punjabi

2024-01-01 3

ਅਮਰੀਕਾ ’ਚ ਰਹਿਣ ਲਈ ਲੋਕ ਕੀ ਨਹੀਂ ਕਰਦੇ। ਅਮਰੀਕਾ ਦੇ ਮੈਸਾਚੁਸੈਟ ’ਚ ਇਕ ਅਬੀਜੋ-ਗ਼ਰੀਬ ਕੇਸ ਸਾਹਮਣੇ ਆਇਆ ਹੈ ਜਿਸ ’ਚ ਅਮਰੀਕਾ ’ਚ ਰਹਿਣ ਦਾ ਬਹਾਨਾ ਲੱਭਣ ਲਈ ਲੋਕ ਅਪਣੀਆਂ ਦੁਕਾਨਾਂ ’ਤੇ ਹੀ ‘ਫ਼ਰਜ਼ੀ’ ਡਕੈਤੀਆਂ ਮਰਵਾ ਰਹੇ ਸਨ। ਇਸ ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਂ ਸ ਚੂ ਸੇਟ੍ਸ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਦਫਤਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਰਾਮਭਾਈ ਪਟੇਲ (36) ਅਤੇ ਬਲਵਿੰਦਰ ਸਿੰਘ (39) ਨੇ ਕਥਿਤ ਤੌਰ ’ਤੇ ਹਥਿਆਰਬੰਦ ਡਕੈਤੀਆਂ ਕੀਤੀਆਂ ਤਾਂ ਜੋ ਡਕੈਤੀਆਂ ਦੇ ਪੀੜਤ ਅਮਰੀਕੀ ਸਰਕਾਰ ਤੋਂ ਇਮੀਗ੍ਰੇਸ਼ਨ ਲਾਭਾਂ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਣ।ਪਟੇਲ ਨੂੰ 13 ਦਸੰਬਰ, 2023 ਨੂੰ ਸੀਏਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵਾਸ਼ਿੰਗਟਨ ਦੇ ਪਛਮੀ ਜ਼ਿਲ੍ਹੇ ਵਿਚ ਸ਼ੁਰੂਆਤੀ ਪੇਸ਼ੀ ਤੋਂ ਬਾਅਦ, ਉਸ ਨੂੰ ਮੁਕੱਦਮੇ ਦੀ ਸੁਣਵਾਈ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿਤਾ ਗਿਆ ਸੀ।
.
Shameful act of 2 Indians in America! "Fake" robberies are now in police custody!
.
.
.
#americanews #americapolice #indians
~PR.182~

Videos similaires